Share this with your friends and family to spread the word!

FOR IMMEDIATE RELEASE

Contact: Tessa Xuan, 513-515-6241 tessa.xuan@opawl.org
Balpreet Kaur, 513-293-8214 balpreet.kaur@opawl.org

OPAWL Statement: Hate and Voter Intimidation Have No Place in Ohio

CINCINNATI (Oct. 31, 2020) — Earlier this week, a GOP volunteer in front of the Hamilton County Board of Elections allegedly gestured to a Sikh couple as an example of “why we need to build the wall higher.” This alleged hate incident and example of voter intimidation echoes the sentiments of one of President Trump’s commonly used xenophobic catchphrases. Below is a statement from Tessa Xuan, Statewide Chair of OPAWL – Building AAPI Feminist Leadership in Ohio:

“OPAWL condemns all attempts to intimidate voters and perpetuate hate against people of different cultural backgrounds, races, religions, genders, abilities, and sexual orientations. The alleged incident that took place earlier this week, during this critical moment in our electoral process, is a shameful demonstration of xenophobia and white supremacy. Perpetrators of these actions are advancing the work of cowardly and corrupt politicians who seek to divide Ohioans to advance their own agendas, and all of us get hurt in the process.

“We ask all Ohioans, especially those involved in our electoral processes, to denounce these acts of racism and voter intimidation. Failure to do so speaks volumes about our community’s character and values.

“We are nearing Election Day in one of the most consequential campaigns in our lifetimes. All Ohioans should feel free to vote safely without fear of harassment. Voters who feel that they are harassed or treated differently should not hesitate to document what they see and call the Election Protection Hotline at 866-OUR-VOTE, 888-VE-Y-VOTA (Spanish/English), 888-API-VOTE (Asian languages/English), or 844-YALLA-US (Arabic/English), or 301-818-VOTE (ASL video call number).

“We speak out in strong solidarity with our Sikh, South Asian, and immigrant Ohioan communities. We will continue to fight to dismantle white supremacy and racial injustice, and celebrate our diversity as essential to building the tapestry of this state.”

ਬਿਆਨ: ਓਹਾਇਓ ਵਿਚ ਨਫਰਤ ਅਤੇ ਚੋਣਕਾਰ ਧਮਕੀਆਂ ਦੀ ਕੋਈ ਜਗਾਹ ਨਹੀਂ 

ਸਿਨਸਿਨੈਟੀ: ਇਸ ਹਫਤੇ ਦੇ ਸ਼ੁਰੂ ਵਿਚ, ਆਰੋਪ ਲਾਇਆ ਗਿਆ ਹੈ ਕਿ ਹੈਮਿਲਟਨ ਕਾਉਂਟੀ ਚੋਣ ਬੋਰਡ ਦੇ ਸਾਹਮਣੇ ਜੀ ਓ ਪੀ ਪਾਰਟੀ ਦੀ ਵਲੰਟੀਅਰ ਨੇ ਇਕ ਸਿੱਖ ਜੋੜੇ ਤੇ ਇਸ਼ਾਰਾ ਕਰਦਿਆਂ ਕਹਿਆ: “ਇਹਨਾ ਕਰਕੇ ਸਾਨੂੰ ਉੱਚੀ ਕੰਧ ਬਨਾਉਣੀ ਚਾਹੀਦੀ ਆ”। ਇਹ ਕਥਿਤ ਤੇ ਨਫਰਤ-ਭਰੀ ਘਟਨਾ ਜੋ ਕਿ ਚੋਣਕਾਰ ਧਮਕਾਉਣ ਦੀ ਉਦਾਰਣ ਹੈ । ਇਹ ਸਬਦਾਵਲੀ Donald Trump ਦੀ ਨਸਲਵਾਿਦਕ ਸਬਦਾਵਲੀ ਵਿਚ ਵੀ ਆਮ ਸੁਨਣ ਵਿਚ ਆਉਂਦੀ ਹੈ । ਇਹ ਹਾਦਸੇ ਵਾਰੇ, OPAWL – Building AAPI Feminist Leadership in Ohio ਸੰਸਥਾ ਦੀ ਮੁਖੀ, Tessa Xuan, ਦਾ ਕਿਹਣਾ ਹੈ:

“OPAWL ਹਰ ਇਕ ਜਤਨ ਅਤੇ ਚੋਣਕਾਰ ਧੌਂਸ ਦੇ ਹਾਦਸੇ ਨੂੰ ਠੁਕਰਾਉਣਦੀ ਹੈ ਜੋ ਕਿ ਵੱਖ ਵੱਖ ਕਿਸਮਾਂ ਦੇ ਸਭਿਆਚਾਰ, ਜਾਤ, ਲਿੰਗ, ਕਾਬਲੀਅਤ, ਜਿਨਸੀ ਰੁਝਾਨ ਤੇ ਧਰਮਾਂ ਦੇ ਇਨਸਾਨਾਂ ਦੇ ਖਿਲਾਫ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ । ਇਹ ਹਾਦਸਾ ਜੋ ਕਿ ਸ਼ਾਇਦ ਇਸ ਹਫਤੇ ਦੇ ਸ਼ੁਰੂ ਵਿਚ ਵਾਪਰਿਆ ਨਸਲਵਾਦ ਤੇ ਚਿੱਟਾ ਸਰਬੋਤਮਤਾ ਦਾ ਬਹੁਤ ਹੀ ਸ਼ਰਮਨਾਕ ਪ੍ਰਦਰਸ਼ਨ ਹੈ । ਲੋਕ ਜਿਹੜੇ ਇਹੋ ਜਿਹੇ ਕਰਨੀ ਕਰਮ ਕਰਦੇ ਨੇ ਭਿੑਸ਼ਟ ਤੇ ਡਰਪੋਕ ਸਿਆਸਤਦਾਨਾਂ ਦੇ ਇਰਾਦੇ ਤੇ ਮੁਕਾਮਾਂ ਨੂ ਜ਼ਾਹਰ ਕਰਦੇ ਨੇ । ਇਹੋ ਜਿਹੇ ਸਿਆਸਤਦਾਨ ਅਪਣੇ ਸੁਆਰਥ ਲਈ Ohio ਦੇ ਵਾਸੀਆਂ ਦੇ ਵਿਚ ਵੰਡ ਪਾਉਂਦੇ ਨੇ ਅਤੇ ਕਿਰਿਆ, ਅਸੀਂ ਸਾਰੇ ਨਤੀਜਾ ਭੁਗਤਦੇ ਹਾਂ ।

“ਸਾਡੇ ਵੱਲੋਂ Ohio ਦੇ ਸਾਰੇ ਵਾਸੀਆਂ ਅੱਗੇ ਬੇਨਤੀ ਹੈ ਖ਼ਾਸਕਰ ਜਿਹੜੇ ਚੋਣਾਂ ਦੇ ਵਿੱਧੀ ਵਿਚ ਸ਼ਾਮਿਲ ਨੇ: ਹਰ ਇਕ ਨਸਲਵਾਿਦਕ ਹਾਦਸੇ ਅਤੇ ਚੋਣਕਾਰ ਧਮਕਾਉਣ ਦੇ ਜਤਨ ਨੂੰ ਠੁਕਰਾਓ । ਨਾਕਰਨ ਦਾ ਨਤੀਜਾ ਸਾਡੇ ਸਮਾਜ ਦੇ ਕਿਰਦਾਰ ਤੇ ਕਲੰਕ ਹੈ” ।

“ਸਾਡੀ ਜ਼ਿੰਦਗੀ ਦੀ ਸਭ ਤੋਂ ਨਿਰਨਾਇਕ ਚੋਣਾਂ ਦੀ ਤਰੀਕ ਕੋਲ ਆ ਰਹੀ ਹੈ ।Ohio ਦੇ ਹਰ ਇਕ ਵਾਸੀ ਨੂੰ ਤਸੀਹਿਆਂ ਤੋਂ ਬੇ-ਡਰ ਹੋ ਕੇ ਅਤੇ ਸੁਰੱਖਿਅਤ ਢੰਗ ਨਾਲ ਵੋਟ ਪਾਉਣ ਦਾ ਹੱਕ ਹੈ । ਜਿਹੜੇ ਵਾਸੀਆਂ ਨੂੰ ਮਹਿਸੂਸ ਹੁੰਦਾ ਹੈ ਕਿ ਉਹਨਾ ਨਾਲ ਛੇਡ-ਛਾੜ ਹੋ ਰਹੀ ਹੈ ਯਾਂ ਉਹਨਾ ਨਾਲ ਭੇਦ-ਭਾਵ ਦੀ ਵਰਤੋ ਹੋ ਰਹੀ ਹੈ, ਨਿਡਰ ਹੋ ਕੇ ਹਾਦਸੇ ਨੂੰ ਦਰਜ ਕਰਨ ਅਤੇ ਸੰਮਪਰਕ ਕਰਨ – Election Protection Hotline at 866-OUR-VOTE, 888-VE-Y-VOTA (Spanish/English), 888-API-VOTE (Asian languages/English), or 844-YALLA-US (Arabic/English), or 301-818-VOTE (ASL video call number)”

ਸਾਡੇ ਸਿੱਖ, ਦੱਖਣੀ ਏਸ਼ੀਆ ਅਤੇ ਪਰਵਾਸੀ ਭਾਈਚਾਿਰਆਂ ਨਾਲ ਏਕਤਾ ਦੀ ਸਾਂਝ ਪਾ ਕੇ, ਅਸੀਂ ਬੁਲੰਦ ਅਵਾਜ਼ ਉਠਾਉਂਦੇ ਹਾਂ । ਚਿੱਟਾ ਸਰਬੋਤਮਤਾ ਤੇ ਨਸਲਵਾਿਦਕ ਬੇਇਨਸਾਫੀਆਂ ਦਾ ਨਾਸ਼ ਲਈ ਅਤੇ ਇਸ ਸੂਬੇ ਦੇ ਵਿਚ ਬਿੰਨੀ ਹੋਈ ਲਾਜ਼ਮੀ ਵਿਭਿੰਤਾ ਦੇ ਜਸ਼ਨ ਲਈ ਸਾਡਾ ਜਤਨ ਜਾਰੀ ਹੈ ।

###

About OPAWL
OPAWL is a grassroots community that organizes for social justice and elevates the voices, visibility, and progressive leadership of Asian, Asian American and Pacific Islander (AAPI) women and nonbinary people in Ohio. We are building a strong intersectional feminist community with the purpose of building collective power for Ohio AAPIs.
Share this with your friends and family to spread the word!
X